ਐਪ ਕੀ-ਕੀ ਕਰਦੀ ਹੈ

ਟਰੱਕ ਅਤੇ ਦਫ਼ਤਰ ਲਈ ਇੱਕੋ ਐਪ। ਹਰ ਹਿੱਸਾ iPhone ਅਤੇ ਵੈੱਬ ਤੇ ਚੱਲਦਾ ਹੈ, ਪੰਜਾਬੀ ਜਾਂ ਅੰਗਰੇਜ਼ੀ ਵਿੱਚ।

ਬੁੱਕ ਕਰਨ ਤੋਂ ਪਹਿਲਾਂ ਲੋਡ ਚੈੱਕ ਕਰੋ

ਰਕਮ ਅਤੇ ਮੀਲ ਭਰੋ। ਦੇਖੋ ਡੀਜ਼ਲ ਅਤੇ ਸਾਰੇ ਖਰਚਿਆਂ ਤੋਂ ਬਾਅਦ ਕੀ ਬਚੇਗਾ, ਅਤੇ ਰੇਟ ਘੱਟ ਹੋਵੇ ਤਾਂ ਕਿੰਨਾ ਮੰਗਣਾ ਹੈ।

ਅਤੇ ਦਫ਼ਤਰ ਦਾ ਬਾਕੀ ਕੰਮ

  • ਬੁੱਕ ਕਰਨ ਤੋਂ ਪਹਿਲਾਂ ਬ੍ਰੋਕਰ ਦਾ MC ਜਾਂ DOT ਨੰਬਰ ਚੈੱਕ ਕਰੋ।
  • ਗੇਟ ਦੇ ਸਮੇਂ ਤੋਂ ਡਿਟੈਂਸ਼ਨ, ਮਿੰਟਾਂ ਤੱਕ ਹਿਸਾਬ, ਅਤੇ ਬ੍ਰੋਕਰ ਲਈ ਚਿੱਠੀ ਲਿਖੀ ਹੋਈ।
  • ਬ੍ਰੋਕਰ ਪੈਸੇ ਲੇਟ ਦੇਵੇ ਤਾਂ ਰਿਮਾਈਂਡਰ।
  • IFTA, estimated tax, UCR, 2290 ਅਤੇ ਪਲੇਟਾਂ ਦੀਆਂ ਤਾਰੀਖਾਂ, ਹਰ ਇੱਕ ਤੋਂ ਪਹਿਲਾਂ ਰਿਮਾਈਂਡਰ।
  • ਟਰੱਕ ਦੀ ਸਾਂਭ-ਸੰਭਾਲ: ਤੇਲ, ਟਾਇਰ, ਬ੍ਰੇਕਾਂ ਅਤੇ DOT annual, ਮੀਲਾਂ ਅਤੇ ਦਿਨਾਂ ਦੇ ਹਿਸਾਬ ਨਾਲ।
  • ਤੁਹਾਡਾ ਰਿਕਾਰਡ ਤੁਹਾਡੇ ਅਕਾਊਂਟ ਵਿੱਚ ਬੈਕਅੱਪ ਹੁੰਦਾ ਹੈ। ਨਵੇਂ ਫ਼ੋਨ ਵਿੱਚ ਸਭ ਵਾਪਸ ਆ ਜਾਂਦਾ ਹੈ।
  • iPhone ਵਾਲੀ ਐਪ ਸਿਗਨਲ ਤੋਂ ਬਿਨਾਂ ਵੀ ਚੱਲਦੀ ਹੈ।

ਅੱਜ ਹੀ ਮੁਫ਼ਤ ਸ਼ੁਰੂ ਕਰੋ

5 ਲੋਡ ਮੁਫ਼ਤ। ਫਿਰ 5 ਟਰੱਕਾਂ ਤੱਕ $20 ਮਹੀਨਾ, ਅਤੇ ਪਹਿਲਾ ਮਹੀਨਾ ਮੁਫ਼ਤ।