ਕੁਝ ਟੈਪਾਂ ਵਿੱਚ ਡਰਾਈਵਰਾਂ ਦੀ ਪੇ

ਹਰ ਡਰਾਈਵਰ ਦੀ ਪੇ ਇੱਕ ਵਾਰ ਭਰੋ। ਐਪ ਉਸਦੇ ਲੋਡਾਂ ਤੋਂ ਹਰ ਸੈਟਲਮੈਂਟ ਬਣਾਉਂਦੀ ਹੈ, ਕਟੌਤੀਆਂ ਕੱਟਦੀ ਹੈ ਅਤੇ 1099 ਦੇ ਜੋੜ ਰੱਖਦੀ ਹੈ।

ਗੁਰਦੀਪ · ਟਰੱਕ 1 · ਇੱਕ ਹਫ਼ਤਾ

2,450 ਲੋਡ ਵਾਲੇ ਮੀਲ, $0.60 ਨਾਲ
$1,470.00
ਡਿਟੈਂਸ਼ਨ ਦਾ ਹਿੱਸਾ
$40.00
Escrow
−$50.00
Advance ਦੀ ਵਾਪਸੀ
−$100.00
ਚੈੱਕ
$1,360.00

ਇਹ ਕਿਵੇਂ ਚੱਲਦਾ ਹੈ

  1. ਪੇ ਤੈਅ ਕਰੋ

    ਲੋਡ ਵਾਲਾ ਮੀਲ, ਹਰ ਮੀਲ, ਲਾਈਨਹਾਲ ਜਾਂ ਪੂਰੇ ਲੋਡ ਦਾ ਪਰਸੈਂਟ, ਜਾਂ ਲੋਡ ਦੀ ਪੱਕੀ ਰਕਮ। ਜੇ ਡਿਟੈਂਸ਼ਨ ਦਾ ਹਿੱਸਾ ਦਿੰਦੇ ਹੋ, ਉਹ ਵੀ ਜੋੜੋ।

  2. ਕਟੌਤੀਆਂ ਜੋੜੋ

    Escrow, advance, ਡੀਜ਼ਲ ਅਤੇ ਹੋਰ ਖਰਚੇ। ਹਰ ਹਫ਼ਤੇ ਵਾਲੀਆਂ ਆਪਣੇ ਆਪ ਦੁਹਰਾਈਆਂ ਜਾਂਦੀਆਂ ਹਨ।

  3. ਸੈਟਲਮੈਂਟ ਬਣਾਓ

    ਤਾਰੀਖਾਂ ਚੁਣੋ। ਐਪ ਲੋਡ ਜੋੜਦੀ ਹੈ, ਕਟੌਤੀਆਂ ਕੱਟਦੀ ਹੈ ਅਤੇ ਚੈੱਕ ਦੀ ਰਕਮ ਦਿਖਾਉਂਦੀ ਹੈ।

  4. ਪੱਕਾ ਕਰੋ ਅਤੇ ਪੇ ਕਰੋ

    ਨੰਬਰ ਪੱਕੇ ਕਰਨ ਲਈ ਮੁਕੰਮਲ ਕਰੋ, ਫਿਰ ਪੇ ਹੋਈ ਲਿਖੋ। ਇੱਕ ਲੋਡ ਇੱਕੋ ਡਰਾਈਵਰ ਨੂੰ ਦੋ ਵਾਰ ਪੇ ਨਹੀਂ ਹੋ ਸਕਦਾ।

ਜ਼ਰੂਰੀ ਬਾਰੀਕੀਆਂ

  • ਕੰਪਨੀ ਡਰਾਈਵਰ (W-2), 1099 ਡਰਾਈਵਰ ਅਤੇ ਲੀਜ਼ ਤੇ ਓਨਰ-ਓਪਰੇਟਰ, ਹਰ ਇੱਕ ਸਹੀ ਤਰੀਕੇ ਨਾਲ ਦਰਜ।
  • ਵਾਪਸ ਕੀਤੇ ਲੰਪਰ ਪੇ ਵਿੱਚ ਨਹੀਂ ਗਿਣੇ ਜਾਂਦੇ ਅਤੇ 1099 ਤੇ ਨਹੀਂ ਜਾਂਦੇ।
  • Escrow ਆਪਣੀ ਹੱਦ ਤੇ ਪਹੁੰਚ ਕੇ ਰੁਕ ਜਾਂਦਾ ਹੈ। ਬਕਾਇਆ ਹਰ ਸੈਟਲਮੈਂਟ ਤੇ ਦਿਸਦਾ ਹੈ।
  • Advance ਪੱਕੀ ਕਿਸ਼ਤ ਨਾਲ ਵਾਪਸ ਆਉਂਦਾ ਹੈ, ਜਦੋਂ ਤੱਕ ਪੂਰਾ ਨਾ ਹੋ ਜਾਵੇ।
  • ਹਰ ਸੈਟਲਮੈਂਟ ਆਪਣੇ ਆਪ ਹਿਸਾਬ ਵਿੱਚ ਜਾਂਦੀ ਹੈ।
  • ਸਾਲ ਦੇ ਅਖੀਰ ਤੇ ਹਰ ਡਰਾਈਵਰ ਦੇ 1099 ਜੋੜ।

ਇਹ ਕਿਸ ਲਈ ਹੈ

ਮਾਲਕ ਜੋ ਕੰਪਨੀ ਡਰਾਈਵਰਾਂ ਨੂੰ ਪੇ ਕਰਦੇ ਹਨ ਜਾਂ ਓਨਰ-ਓਪਰੇਟਰਾਂ ਨੂੰ ਲੀਜ਼ ਤੇ ਰੱਖਦੇ ਹਨ।

ਬਲੌਗ ਤੇ ਹੋਰ ਪੜ੍ਹੋ

ਸਾਰੀਆਂ ਪੋਸਟਾਂ

ਸਵਾਲ

ਕਿਹੜੀਆਂ ਕਿਸਮਾਂ ਦੀ ਪੇ ਚੱਲਦੀ ਹੈ?

ਲੋਡ ਵਾਲਾ ਮੀਲ, ਹਰ ਮੀਲ, ਲਾਈਨਹਾਲ ਦਾ ਪਰਸੈਂਟ, ਪੂਰੇ ਲੋਡ ਦਾ ਪਰਸੈਂਟ, ਜਾਂ ਲੋਡ ਦੀ ਪੱਕੀ ਰਕਮ। ਉੱਤੋਂ ਡਿਟੈਂਸ਼ਨ ਦਾ ਹਿੱਸਾ ਜੋੜ ਸਕਦੇ ਹੋ।

ਕੀ ਇਹ W-2 ਡਰਾਈਵਰਾਂ ਦੇ payroll ਟੈਕਸ ਕਰਦੀ ਹੈ?

ਨਹੀਂ। Withholding ਅਤੇ payroll ਟੈਕਸ ਐਪ ਵਿੱਚ ਨਹੀਂ ਹਨ। ਉਹਨਾਂ ਲਈ payroll ਕੰਪਨੀ ਵਰਤੋ ਅਤੇ ਪੇ ਇੱਥੇ ਲਿਖੋ।

ਕੀ ਡਰਾਈਵਰ ਆਪਣੀ ਸੈਟਲਮੈਂਟ ਦੇਖ ਸਕਦੇ ਹਨ?

ਹਾਂ, ਹਮੇਸ਼ਾ, ਅਤੇ ਸਿਰਫ਼ ਆਪਣੀ। ਹਰ ਲੋਡ ਦਾ ਰੇਟ ਤਾਂ ਹੀ ਦਿਸਦਾ ਹੈ ਜੇ ਮਾਲਕ ਡਰਾਈਵਰਾਂ ਨੂੰ ਦੇਖਣ ਦੇਵੇ।

Escrow ਕਿਵੇਂ ਚੱਲਦਾ ਹੈ?

ਹਰ ਸੈਟਲਮੈਂਟ ਵਿੱਚੋਂ ਇੱਕ ਪੱਕੀ ਰਕਮ ਕੱਟੋ, ਜਦੋਂ ਤੱਕ escrow ਆਪਣੀ ਹੱਦ ਤੇ ਨਾ ਪਹੁੰਚੇ। ਬਕਾਇਆ ਹਰ ਸੈਟਲਮੈਂਟ ਤੇ ਦਿਸਦਾ ਹੈ।

ਅੱਜ ਹੀ ਮੁਫ਼ਤ ਸ਼ੁਰੂ ਕਰੋ

5 ਲੋਡ ਮੁਫ਼ਤ। ਫਿਰ 5 ਟਰੱਕਾਂ ਤੱਕ $20 ਮਹੀਨਾ, ਅਤੇ ਪਹਿਲਾ ਮਹੀਨਾ ਮੁਫ਼ਤ।